Punjab

EXCLUSIVE : ਕਿਸੇ ਵੇਲੇ ਵੀ Jandyala 'ਚ ਮੌਤ ਦਾ ਤਾਂਡਵ ਕਰ ਸਕਦੀ ਹੈ ਟੈਂਕੀPunjabkesari TV

4 years ago

#jagbani#watertank#punjabgovernment

35 ਸਾਲਾ ਤੋਂ ਪਿਆਸੀ ਪਾਣੀ ਵਾਲੀ ਟੈਂਕੀ
ਜੰਡਿਆਲਾ 'ਚ ਪਾਣੀ ਦੀ ਟੈਂਕੀ ਬਣੀ 'ਸ਼ੋਅਪੀਸ'
ਸਰਕਾਰੀ ਸਿਸਟਮ ਦੇ ਦਮ ਤੋੜਦੇ ਹਾਲਾਤ ਦੀ ਤਸਵੀਰ
1984 'ਚ ਸਰਕਾਰ ਨੇ ਕਰਜ਼ਾ ਚੁੱਕ ਕੇ ਬਣਵਾਈ ਸੀ ਟੈਂਕੀ
35 ਸਾਲ 'ਚ ਟੈਂਕੀ ਨੂੰ ਨਹੀਂ ਮਿਲਿਆ ਇਕ ਬੂੰਦ ਵੀ ਪਾਣੀ
ਅਣਦੇਖੀ ਕਾਰਣ ਡਿੱਗਣ ਦੇ ਕਾਗਾਰ 'ਤੇ ਪਹੁੰਚੀ ਟੈਂਕੀ
ਕਿਸੇ ਵੇਲੇ ਵੀ ਆਸ-ਪਾਸ ਦੇ ਘਰਾਂ ਲਈ ਬਣ ਸਕਦੀ ਹੈ ਮੁਸੀਬਤ
ਨਸ਼ੇੜੀਆਂ ਲਈ ਰੈਣ ਬਸੇਰਾ ਬਣੀ ਟੈਂਕੀ, ਲੋਕਾਂ ਨੂੰ ਕੋਈ ਸੁੱਖ ਨਹੀਂ
ਹਲਕਾ ਵਿਧਾਇਕ ਬੋਲੇ- ਮੈਂ ਮੌਕਾ ਵੇਖ ਕੇ ਡੀ. ਸੀ. ਨੂੰ ਕਾਰਵਾਈ ਲਈ ਕਿਹਾ ਸੀ  

NEXT VIDEOS