Punjab

ਅਮਰਨਾਥ ਯਾਤਰਾ 'ਤੇ ਅੱਤਵਾਦੀ ਹਮਲੇ ਦਾ ਖਤਰਾPunjabkesari TV

4 years ago

ਅਮਰਨਾਥ ਯਾਤਰਾ 'ਤੇ ਅੱਤਵਾਦੀ ਹਮਲੇ ਦੇ ਖਤਰੇ ਨੂੰ ਦੇਖਦੇ ਹੋਇਆ ਜਿਥੇ ਜੰਮੂ-ਕਸ਼ਮੀਰ 'ਚ ਸ਼ਰਧਾਲੂਆਂ ਲਈ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਨੇ...ਉਥੇ ਹੀ ਪੰਜਾਬ 'ਚ ਵੀ ਅਮਰਨਾਥ ਯਾਤਰੀਆਂ ਲਈ ਲਗਾਏ ਗਏ ਭੰਡਾਰਿਆਂ 'ਤੇ ਪੁਲਸ ਵੱਲੋਂ ਚੌਕਸੀ ਵਧਾਈ ਗਈ ਐ...ਤਸਵੀਰਾਂ ਪਠਾਨਕੋਟ ਦੀਆਂ ਨੇ..ਦੇਖਿਆ ਜਾ ਸਕਦਾ ਐ ਕਿ ਲੰਗਰਾਂ ਦੇ ਨੇੜੇ ਬਕਾਇਦਾ ਬੰਕਰ ਬਣਾ ਕੇ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ...