Punjab

ਅਮਰਨਾਥ ਯਾਤਰਾ 2019 : ਯਾਤਰੀਆਂ ਲਈ Pahalgam Base Camp ਬਣਿਆ ਮਿੰਨੀ ਸ਼ਹਿਰPunjabkesari TV

4 years ago

ਅਮਰਨਾਥ ਯਾਤਰਾ 2019 
ਪਹਿਲਵਾਨ ਬੇਸ ਕੈਂਪ ਤੋਂ ਖਾਸ ਰਿਪੋਰਟ 
ਪਹਿਲਵਾਨ ਬੇਸ ਕੈਂਪ ਤੋਂ ਜਥਾ ਹੁੰਦਾ ਗੁਫਾ ਲਈ ਰਵਾਨਾ 
ਕੈਂਪ 'ਤੇ ਰਹਿਣ, ਖਾਣ-ਪੀਣ ਤੇ ਹਰ ਤਰ੍ਹਾਂ ਦੀ ਵਿਵਸਥਾ 
ਯਾਤਰੀਆਂ ਲਈ ਜੰਮੂ-ਕਸ਼ਮੀਰ ਦੇ ਸਿਮ ਦੀ ਵੀ ਸੁਵਿਧਾ 
ਏਟੀਐਮ ਦੀ ਵੀ ਸੁਵਿਧਾ ਕਰਵਾਈ ਗਈ ਉਪਲਬੱਧ
ਪਹਿਲਗਾਮ ਬੇਸ ਕੈਂਪ 'ਚ 450 ਟੈਂਟ, 12 ਚੱਲ ਰਹੇ ਲੰਗਰ 
'ਪ੍ਰਤੀ ਯਾਤਰੀ ਨੂੰ 200 ਰੁਪਏ 'ਚ ਜਾਂਦਾ ਠਹਿਰਾਇਆ'
ਯਾਤਰਾ ਰੂਟ 'ਤੇ ਸਫ਼ਾਈ ਵਿਵਸਥਾ ਦਾ ਖਾਸ ਪ੍ਰਬੰਧ 
ਯਾਤਰੀਆਂ ਦੇ ਖਾਣੇ ਨੂੰ ਲੈ ਕੇ ਵੀ ਰੱਖਿਆ ਜਾਂਦਾ ਖਾਸ ਖਿਆਲ
ਸੁਰੱਖਿਆ ਵਿਵਸਥਾ ਦੇ ਕੀਤੇ ਗਏ ਕੜੇ ਪ੍ਰਬੰਧ 
ਆਓ ਤੇ ਬਾਬਾ ਬਰਫਾਨੀ ਦੇ ਕਰੋ ਦਰਸ਼ਨ : ਅਮਿਤ ਸ਼ਰਮਾ