PUNJAB 2019

Fatehgarh Sahib 'ਚ Amar Singh ਦੀ ਜਿੱਤ ਦਾ ਜਸ਼ਨPunjabkesari TV

3585 views 26 days ago

#jagbani#congress#Amarsingh

ਸ੍ਰੀ ਫਤਿਹਗੜ੍ਹ ਸਾਹਿਬ ਤੋਂ ਜਿੱਤੇ ਡਾ. ਅਮਰ ਸਿੰਘ
ਡਾ.ਅਮਰ ਸਿੰਘ ਨੇ ਕਾਂਗਰਸ ਦੀ ਝੋਲੀ ਪਾਈ ਜਿੱਤ
ਅਕਾਲੀ ਦਲ ਤੇ ਕਾਂਗਰਸ ਵਿਚਾਲੇ ਸੀ ਕਾਂਟੇ ਦੀ ਟੱਕਰ
ਡਾ. ਅਮਰ ਸਿੰਘ ਨੇ ਲੋਕਾਂ ਨੂੰ ਦਾ ਕੀਤਾ ਧੰਨਵਾਦ
ਅਮਰ ਸਿੰਘ ਦੀ ਜਿੱਤ 'ਤੇ ਵਰਕਰਾਂ 'ਚ ਭਾਰੀ ਉਤਸ਼ਾਹ
ਫਤਿਹਗੜ੍ਹ ਸਾਹਿਬ ਦਾ ਵਿਕਾਸ ਕਰਨ ਦਾ ਕੀਤਾ ਦਾਅਵਾ