Punjab

Bhagwant Maan ਦੀ ਪ੍ਰਧਾਨਗੀ 'ਤੇ Rumours ਦਾ ਜਾਣੋ ਸੱਚPunjabkesari TV

4 years ago

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਸੰਗਰੂਰ ਤੋਂ ਸਾਂਸਦ ਬਣ ਦਿੱਲੀ ਪਹੁੰਚ ਗਏ ਨੇ। ਅਜਿਹੇ 'ਚ ਕੀ ਪਾਰਟੀ ਨੂੰ ਪ੍ਰਧਾਨ ਭਗਵੰਤ ਮਾਨ ਦੀ ਕਮੀ ਖੱਲਦੀ ਹੈ ਜਾਂ ਪਾਰਟੀ ਕੀ ਆਉਣ ਵਾਲੇ  ਸਮੇਂ 'ਚ ਪ੍ਰਧਾਨ ਬਦਲ ਸਕਦੀ ਹੈ ਇਹ ਸਵਾਲ ਪੁੱਛਿਆ ਗਿਆ ਤਾਂ ਅਮਨ ਅਰੋੜਾ ਨੇ ਇਸ ਨੂੰ ਨਕਾਰਦਿਆਂ ਕਿਹਾ ਕਿ ਅਜੇਹੀ ਕੋਈ ਗੱਲ ਨਹੀਂ, ਭਗਵੰਤ ਮਾਨ ਹੀ ਓਨਾ ਦੀ ਪਾਰਟੀ ਦੇ ਪ੍ਰਧਾਨ ਰਹਿਣਗੇ। 
 

NEXT VIDEOS