Punjab

ਜਾਣੋ ਅਮਨ ਅਰੋੜਾ ਨੇ ਕਿਉਂ ਕੀਤੀ ਤਨਖਾਹ ਨਾ ਲੈਣ ਦੀ ਪੇਸ਼ਕਸ਼Punjabkesari TV

4 years ago

'ਆਪ' ਵਿਧਾਇਕ ਅਮਨ ਅਰੋੜਾ ਨੇ ਖਜਾਨਾ ਮੰਤਰੀ ਨੂੰ ਲਿਖੀ ਚਿੱਠੀ
ਤਨਖਾਹ ਨਾ ਲੈਣ ਦੀ ਕੀਤੀ ਪੇਸ਼ਕਸ਼
ਖਾਲੀ ਖਜਾਨੇ ਕਾਰਣ ਨਹੀਂ ਲੈਣਗੇਂ ਤਨਖਾਹ
ਮੁਲਾਜ਼ਮਾਂ ਦੀ ਤਨਖਾਹ ਦੇਣ ਲਈ ਸਰਕਾਰ ਦਾ ਖਜਾਨਾ ਖਾਲੀ
ਅਮਨ ਅਰੋੜਾ ਭਰਣਗੇ ਸਰਕਾਰ ਦਾ ਖਜਾਨਾ
ਮੰਤਰੀਆਂ ਨੂੰ ਵੀ ਦਿੱਤੀ ਨਸੀਹਤ