PUNJAB 2020

ਸ਼ਹਿਰ 'ਚ ਚੋਰੀਆਂ ਤੋਂ ਤੰਗ ਅਮਨ ਅਰੋੜਾ ਰਾਤੀ 2 ਵਜੇ ਨਿਕਲੇ ਸੜਕਾਂ 'ਤੇPunjabkesari TV

1 views 9 months ago

ਸ਼ਹਿਰ 'ਚ ਚੋਰੀ ਦੀਆਂ ਵਾਰਦਾਤਾਂ ਤੋਂ ਦੁਖੀ ਹੋ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਆਪਣੇ ਕੁੱਝ ਸਾਥੀਆਂ ਨਾਲ ਰਾਤ ਦੇ 2 ਵਜੇ ਕਰੀਬ ਆਪਣੇ ਕੁੱਝ ਸਾਥੀਆਂ ਨਾਲ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਨਿਕਲੇ। ਇਸ ਦੌਰਾਨ ਅਮਨ ਅਰੋੜਾ ਆਪਣੇ ਫੇਸਬੁੱਕ ਪੇਜ਼ 'ਤੇ ਲਾਈਵ ਹੋਏ ਤੇ ਸਾਰੇ ਮੌਕੇ ਦੇ ਹਾਲਾਤ ਦੱਸੇ।