Punjab

Alert 'ਤੇ Punjab-Jammu ਬਾਰਡਰ ਦੀਆਂ Police ਚੌਕੀਆਂPunjabkesari TV

4 years ago

#JAGBANI#searchopration#punjabpolice
ਪੰਜਾਬ-ਜੰਮੂ ਬਾਰਡਰ 'ਤੇ ਟਰੱਕ ਤੋਂ ਮਿਲੇ ਹਥਿਆਰਾਂ ਦੇ ਜ਼ਖੀਰੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕੰਨੀਆਂ ਹੋ ਗਈਆਂ ਨੇ... ਤੇ ਜੰਮੂ ਦੇ ਬਾਰਡਰ ਇਲਾਕਿਆਂ 'ਤੇ ਪੰਜਾਬ ਪੁਲਸ ਤੋਂ ਇਲਾਵਾ ਬੀਐਸਐਫ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਨੇ...ਪੁਲਸ ਚੌਕੀਆਂ ਨੂੰ ਅਲਰਟ 'ਤੇ ਰੱਖਿਆ ਗਿਆ ਐ ...  ਪੰਜਾਬ ਤੋਂ ਜੰਮੂ ਆਉਣ ਜਾਣ ਵਾਲੇ ਰਸਤਿਆਂ 'ਤੇ ਨਾਕੇ ਲਗਾ ਕੇ ਜਿਥੇ ਹਰ ਰਾਹਗੀਰ ਦੀ ਜਿਥੇ ਬੜੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਐ ...ਉਥੇ ਹੀ ਆਸ-ਪਾਸ ਦੇ ਜੰਗਲੀ ਤੇ ਦਰਿਆਈ ਇਲਾਕਿਆਂ 'ਚ ਵੀ ਸਰਚ ਮੁੰਹਿਮ ਸ਼ੂਰ ਕੀਤੀ ਗਈ ਐ ... ਅਤਿ ਆਧੁਨਿਕ ਹਥਿਆਰਾਂ ਤੇ ਨਾਈਟ ਵਿਜ਼ਨ ਕੈਮਰਿਆਂ ਨਾਲ ਲੈਸ ਜਵਾਨ ਚੱਪੇ-ਚੱਪੇ ਦੀ ਤਲਾਸ਼ੀ ਲੈ ਰਹੇ ਨੇ...

NEXT VIDEOS