Punjab

ਵੇਖੋ ਕਿਵੇਂ ਜਨਤਾ ਨਾਲ ਧੋਖਾ ਕਰ ਰਹੀ ਸਰਕਾਰ, 'ਕਾਓ ਸੈਸ' ਟੈਕਸ ਜਾਂ ਠੱਗੀ!Punjabkesari TV

4 years ago

#jagbani#MP#Government
ਆਵਾਰ ਪਸ਼ੂਆਂ ਤੇ ਖਾਸ ਤੌਰ 'ਤੇ ਗਊਂਆਂ ਦੀ ਸਾਂਭ ਸੰਭਾਲ ਲਈ ਕੇਂਦਰ ਤੇ ਸੂਬਾ ਸਰਕਾਰਾਂ ਵਲੋਂ ਕਈ ਤਰ੍ਹਾਂ ਦੇ ਅਭਿਆਨ ਚਲਾਏ ਜਾ ਰਹੇ ਨੇ...ਇਥੋਂ ਤੱਕ ਕਿ ਗਊਆਂ ਦੀ ਸਾਂਭ ਸੰਭਾਲ ਲਈ ਸਰਕਾਰ ਆਮ ਜਨਤਾ ਕੋਲੋਂ ਕਾਓ ਸੈਸ ਦੇ ਰੂਪ 'ਚ ਟੈਕਸ ਤੱਕ ਵਸੂਲਦੀ ਹੈ.....ਪਰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਹਾਈ-ਵੇਅ ਦਾ ਇਹ ਨਜ਼ਾਰਾ....ਸਰਕਾਰ ਦੇ ਦਾਅਵਿਆਂ ਦੀ ਜ਼ਮੀਨੀ ਹਕੀਕਤ ਬਿਆਨ ਕਰਨ ਲਈ ਕਾਫੀ ਹੈ....ਤਸਵੀਰਾਂ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਵੇਂ ਕੋਈ ਪੁਖਤਾ ਥਾਂ-ਟਿਕਾਣਾ ਨਾ ਹੋਣ ਕਾਰਨ ਵੱਡੀ ਗਿਣਤੀ 'ਚ ਇਹ ਗਾਂਵਾਂ ਹਾਈ-ਵੇਅ 'ਤੇ ਝੂੰਡ ਬਣਾ ਕੇ ਬੈਠੀਆਂ ਨੇ..

NEXT VIDEOS