Punjab

ਸੀਨੀਅਰ Akali Leader 'ਤੇ ਘਰ ਆ ਕੇ ਚਲਾਈਆਂ ਗੋਲੀਆਂPunjabkesari TV

4 years ago

ਇਸ ਵੇਲੇ ਦੀ ਵੱਡੀ ਖ਼ਬਰ ਅਬੋਹਰ ਤੋਂ ਸਾਹਮਣੇ ਆ ਰਹੀ ਹੈ.. ਜਿੱਥੇ ਅਬੋਹਰ ਵਿਚ ਅਕਾਲੀ ਆਗੂ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ..... ਸਕਾਰਪੀਓ ਵਿਚ ਸਵਾਰ ਹੋ ਕੇ ਆਏ ਕੁਝ ਬਦਮਾਸ਼ਾਂ ਨੇ ਇੰਪਰੂਵਮੈਂਟ ਟਰੱਸਟ ਅਬੋਹਰ ਦੇ ਸਾਬਕਾ ਚੇਅਰਮੈਨ ਪ੍ਰਹਿਲਾਦ ਖਾਟਵਾਂ 'ਤੇ ਘਰ ਆ ਕੇ ਗੋਲੀਆਂ ਚਲਾ ਦਿੱਤੀਆਂ....ਹਮਲੇ ਵਿਚ ਪ੍ਰਹਿਲਾਦ ਖਾਟਵਾ ਵਾਲ-ਵਾਲ ਬਚ ਗਏ....ਪ੍ਰਹਿਲਾਦ ਖਾਟਵਾ ਤੇ ਸਾਥੀਆਂ ਦੀ ਜਵਾਬੀ ਗੋਲੀਬਾਰੀ ਤੋਂ ਵਿਚ ਹਮਲਾਵਰ ਭੱਜ ਖੜ੍ਹੇ ਹੋਏ..... ਇਕ ਹਮਲਾਵਰ ਨੂੰ ਲੋਕਾਂ ਨੇ ਕਾਬੂ ਕਰ ਲਿਆ ਤੇ ਇਕ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ.... ਲੋਕਾਂ ਦਾ ਕਹਿਣਾ ਹੈ ਕਿ ਹਮਲਾਵਰ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਜਦੋਂ ਕਿ ਪੁਲਸ ਦਾ ਕਹਿਣਾ ਹੈ ਕਿ ਉਸ ਦੀ ਮੌਤ ਜਵਾਬੀ ਕਾਰਵਾਈ ਵਿਚ ਹੋਈ ਹੈ... ਗੋਲੀਬਾਰੀ ਵਿਚ ਪਿੰਡ ਦੇ ਦੋ ਨੌਜਵਾਨ ਵੀ ਜ਼ਖਮੀ ਹੋਏ ਹਨ..... 
 

NEXT VIDEOS