Punjab

Majithia ਦੀ Sidhu Family 'ਤੇ ਸਿਆਸੀ StrikePunjabkesari TV

5 years ago

2019 ਚੜਦੇ ਹੀ ਸਿਆਸੀ ਗਲਿਆਰਿਆਂ 'ਚ ਚਰਚਾ ਸੀ ਮੈਡਮ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਦੇ ਲੋਕ ਸਭਾ ਚੋਣ ਲੜਨ ਦੀ, ਪਿਛਲੇ ਕਰੀਬ 2 ਮਹੀਨਿਆਂ ਤੋਂ ਚਰਚਾਵਾਂ  ਦਾ ਦੌਰ ਲਗਾਤਾਰ ਚੱਲ ਰਿਹਾ ਸੀ, ਬਿਕਰਮ ਸਿੰਘ ਮਜੀਠੀਆ ਦਾ ਨਾਂਅ ਪਹਿਲਾਂ ਅੰਮ੍ਰਿਤਸਰ ਤੇ ਫ਼ੇਰ ਲੁਧਿਆਣਾ ਚੋ ਲਿਆ ਗਿਆ ਤੇ ਮੈਡਮ ਸਿੱਧੂ ਦਾ 

ਨਾਂਅ ਵੀ ਅੰਮ੍ਰਿਤਸਰ ਤੇ ਫਿਰ ਚੰਡੀਗੜ੍ਹ ਚੋ ਲਿਆ ਗਿਆ ਯਾਨੀ ਕਿ ਸਿਆਸਤ ਦੇ ਇਹ ਦੋਹੇ ਦਿੱਗਜ ਚਰਚਾ 'ਚ ਤਾਂ ਰਹੇ ਪਰ ਦੋਹਾਂ ਨੂੰ ਟਿਕਟ ਨਹੀਂ ਮਿਲੀ, ਇਸੇ ਨੂੰ ਲੈ ਕਿ ਮਜੀਠੀਆ ਨੇ ਆਪਣੀ ਤੁਲਨਾ ਮੈਡਮ ਸਿੱਧੂ ਨਾਲ ਕਰ ਦਿੱਤੀ  

NEXT VIDEOS