Punjab

ਬੇਅਦਬੀ ਦੇ ਦੋਸ਼ੀਆਂ ਨੂੰ ਕਾਬੂ ਕਰੇ ਸੀ.ਬੀ.ਆਈ-ਸੁਖਬੀਰPunjabkesari TV

4 years ago

ਜਲਾਲਾਬਾਦ- ਬੇਅਦਬੀ ਮਾਮਲਿਆਂ ਦੀ ਜਾਂਚ ਕਰਨ ਵਾਲੀ ਸੀ.ਬੀ.ਆਈ ਵਲੋਂ ਕੋਲਜ਼ਰ ਰਿਪੋਰਟ ਦਾਖਲ ਕਰਨ 'ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਚਿੰਤਾ ਦਾ ਪ੍ਰਕਟਾਵਾ ਕੀਤਾ ਹੈ.ਜਲਾਲਾਬਾਦ ਪੁੱਜੇ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸੀ.ਬੀ.ਆਈ ਕਲੋਜ਼ਰ ਰਿਪੋਰਟ ਦਾਖਲ ਨਾ ਕਰਵਾ ਕੇ ਇਸਦੀ ਜਾਂਚ ਕਰੇ.ਸੁਖਬੀਰ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਕਲੋਜ਼ਰ ਰਿਪੋਰਟ ਨੂੰ ਸਮਰਥਨ ਨਹੀਂ ਦਿੱਤਾ ਹੈ.ਇਸਤੋਂ ਇਲਾਵਾ ਉਨ੍ਹਾਂ ਫਰਜੀ ਟਰੈਵਲ ਏਜੰਟ ਲੀਸਟ 'ਤੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ.

NEXT VIDEOS