Punjab

Amritsar 'ਚ Candidate ਤੋਂ ਬਿਨਾਂ ਹੀ ਵਰਕਰ ਕਰ ਰਹੇ ਚੋਣ ਪ੍ਰਚਾਰPunjabkesari TV

5 years ago

ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਐ....ਤੇ ਉਮੀਦਵਾਰਾਂ ਦੇ ਐਲਾਨਾਂ ਦੇ ਨਾਲ-ਨਾਲ ਚੋਣ ਪ੍ਰਚਾਰ 'ਚ ਵੀ ਤੇਜ਼ੀ ਆ ਗਈ ਐ... ਪਰ ਅੰਮ੍ਰਿਤਸਰ ਦੀ ਗੱਲ ਕੁਝ ਹੋਰ ਐ...ਬਿਨਾਂ ਸ਼ੱਕ ਇਥੇ ਅਕਾਲੀ ਦਲ-ਭਾਜਪਾ ਵਲੋਂ ਅਜੇ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ...ਪਰ ਚੋਣ ਪ੍ਰਚਾਰ ਸਿਖਰਾਂ 'ਤੇ ਐ...ਅਕਾਲੀ ਆਗੂ ਤਲਬੀਰ ਸਿੰਘ ਦੀ ਅਗਵਾਈ 'ਚ ਬਾਬਾ ਬੁੱਢਾ ਸਾਹਿਬ ਕਾਲੋਨੀ ਵਿਖੇ ਚੋਣ ਮੀਟਿੰਗ ਹੋਈ...ਜਿਸ ਵਿਚ ਅਕਾਲੀ ਤੇ ਭਾਜਪਾ ਵਰਕਰਾਂ ਨੇ ਆਪਣੇ ਉਮੀਦਵਾਰ ਨੂੰ ਵੱਡੀ ਗਿਣਤੀ ਨਾਲ ਚੋਣ ਜਿਤਾਉਣ ਦਾ ਪ੍ਰਣ ਲਿਆ...
 

NEXT VIDEOS