Punjab

Congress ਸਰਪੰਚ ਨੇ Akali ਵਰਕਰ ਦੇ ਘਰ ਚਲਾਈਆਂ ਗੋਲੀਆਂ !Punjabkesari TV

4 years ago

ਗੁਰਦਾਸਪੁਰ ਦੇ ਪਿੰਡ ਤਲਵੰਡੀ ਬਥੂਨਗੜ ’ਚ ਅਕਾਲੀ ਵਰਕਰ ਦੇ ਘਰ ਗੋਲੀ ਚਲਣ ਦਾ ਮਾਮਲਾ ਸਾਹਮਣੇ ਆਇਆ ਹੈ.....ਅਕਾਲੀ ਵਰਕਰ ਗੁਰਪ੍ਰੀਤ ਨੇ ਦੋਸ਼ ਲਗਾਇਆ ਕਿ ਪੁਰਾਣੀ ਰੰਜਸ਼ਿ ਦੇ ਚਲਦਿਆਂ ਪਿੰਡ ਦੇ ਕਾਂਗਰਸੀ ਸਰਪੰਚ ਰਣਜੋਧ ਸਿੰਘ ਨੇ ਉਸ ਦੇ ਘਰ ’ਚ ਦਾਖਲ ਹੋ ਕੇ ਗੋਲੀਆਂ ਚਲਾਈਆਂ.....ਤੇ ਇਸ ਹਮਲੇ ’ਚ ਦੋਵਾਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ.....ਗੁਰਪ੍ਰੀਤ ਨੇ ਦੱਸਿਆ ਕਿ ਰਣਜੋਧ ਸਿੰਘ ਵਲੋਂ ਪਹਿਲਾਂ ਵੀ ਉਸ ਨੂੰ ਝੂਠੇ ਪਰਚੇ ’ਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ.....ਇੰਨਾ ਹੀ ਨਹÄ ਪੀੜਤ ਨੇ ਪੁਲਸ ਅਧਿਕਾਰੀਆਂ ’ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਨੇ.....