Punjab

Gurdas Maan ਤੇ KS Makhan 'ਤੇ ਵੇਖੋ ਕੀ ਬੋਲੇ ਗਿ. Harpreet SinghPunjabkesari TV

4 years ago

ਪੰਜਾਬੀ ਗਾਇਕ ਕੇ. ਐੱਸ. ਮੱਖਣ ਵਲੋਂ ਅੰਮ੍ਰਿਤ ਭੰਗ ਕਰਦਿਆਂ ਸਿੱਖੀ ਕੱਕਾਰਾਂ ਨੂੰ ਉਤਾਰਣ 'ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਤਿੱਖਾ ਪ੍ਰਤੀਕਰਮ ਦਿੱਤਾ ਐ... ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੱਕਾਰ ਗੁਰੂ ਵਲੋਂ ਬਖਸ਼ੇ ਗਏ ਹਨ, ਕਿਸੇ ਵਿਅਕਤੀ ਦੇ ਨਹੀਂ ... ਕਿਸੇ ਦੇ ਬੋਲਾਂ ਤੋਂ ਪ੍ਰੇਸ਼ਾਨ ਹੋ ਕੇ ਕੱਕਾਰ ਉਤਾਰਣਾ ਗਲਤ ਹੈ... ਕੇ. ਐੱਸ. ਮੱਖਣ ਨੂੰ ਹਰ ਸਥਿਤੀ ਦਾ ਸਾਹਮਣੇ ਕਰਨਾ ਚਾਹੀਦਾ ਸੀ... ਇਸਦੇ ਨਾਲ ਹੀ ਗੁਰਦਾਸ ਮਾਨ ਦੇ ਮੁੱਦੇ 'ਤੇ ਬੋਲਦਿਆਂ ਸਿੰਘ ਸਾਬ੍ਹ ਨੇ ਕਿਹਾ ਕਿ ਉਨ੍ਹਾਂ ਤੋਂ ਕਿਸੇ ਨੂੰ ਵੀ ਅਜਿਹੀ ਉਮੀਦ ਨਹੀਂ ਸੀ ...
 

NEXT VIDEOS