Punjab

ਲੁਧਿਆਣਾ ਜੇਲ ਹਿੰਸਾ ਦਾ ਜਿੰਮੇਵਾਰ ਕੌਣ ?Punjabkesari TV

4 years ago

ਬੀਤੇ ਦਿੰਨੀ ਲੁਧਿਆਣਾ ਸੈਂਟਰਲ ਜੇਲ 'ਚ ਕੈਦੀਆਂ ਅਤੇ ਜੇਲ ਪ੍ਰਸ਼ਾਸਨ ਵਿਚ ਹੋਈ ਖੂਨੀ ਝੜਪ ਨੇ ਸੂਬੇ 'ਚ ਅਮਨ-ਕਾਨੂੰਨ ਦੀ ਸਥਿਤੀ 'ਤੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਨੇ। ਇੱਕ ਤੋਂ ਬਾਅਦ ਇੱਕ ਵਾਪਰ ਰਹੀ ਘਟਨਾ ਕੈਪਟਨ ਸਰਕਾਰ ਨੂੰ ਵਿਵਾਦਾਂ 'ਚ ਘੇਰ ਰਹੀ ਹੈ। ਜੇਲਾਂ ਸੁਧਾਰ ਘਰਾਂ ਦੀ ਜਗਾਹ ਬਿਗਾੜ ਘਰ ਬਣ ਰਹੀਆਂ ਨੇ। ਪੰਜਾਬ ਦੇ ਲੋਕਾਂ ਤੋਂ ਇਹ ਜਾਨਣਾ ਜਰੂਰੀ ਹੈ ਕਿ ਉਹ ਇਸ ਲੁਧਿਆਣਾ ਜੇਲ ਹਿੰਸਾ ਪਿੱਛੇ ਕਿਸ ਨੂੰ ਜਿੰਮੇਵਾਰ ਸਮਝਦੇ ਹਨ ?