Punjab

ਕੀ ਅਦਾਕਾਰ ਨਿਭਾ ਸਕਦੇ ਨੇ ਨੇਤਾਵਾਂ ਦੀ ਸਿਆਸੀ ਜਿੰਮੇਵਾਰੀ?Punjabkesari TV

4 years ago

 

ਦੇਸ਼ 'ਚ 17ਵੀਆਂ ਲੋਕ ਸਭਾ ਚੋਣਾਂ ਹੋ ਰਹੀਆਂ ਨੇ। ਸਿਆਸੀ ਪਾਰਟੀਆਂ ਵੱਲੋਂ ਲੋਕ ਸਭਾ ਹਲਕਿਆਂ 'ਚ ਉਮੀਦਵਾਰਾਂ ਦੇ ਨਾਂਅ ਵੀ ਐਲਾਨੇ ਜਾ ਚੁੱਕੇ ਨੇ। ਦੇਸ਼ 'ਚ ਇਸ ਵਾਰ ਕਈ ਫ਼ਿਲਮੀ ਅਦਾਕਾਰ ਵੀ ਸਿਆਸਤ 'ਚ ਆਪਣੀ ਕਿਸਮਤ ਅਜ਼ਮਾਉਣ ਆਏ ਨੇ। ਅਜਿਹੇ 'ਚ ਇੱਕ ਨਾਂਅ ਬਹੁਤ ਚਰਚਾ 'ਚ ਹੈ। ਉਹ ਨਾਮ ਹੈ ਸੰਨੀ ਦਿਓਲ। ਪਰ ਕੀ ਸਿਆਸਤ 'ਚ ਨਵੇਂ ਇਹ ਸਿਤਾਰੇ ਲੋਕਾਂ ਦੇ ਮੁੱਦੇ ਲੋਕ ਸਭਾ 'ਚ ਚੱਕ ਅਸਲ ਸਿਆਸਤ 'ਦੀ ਜਿੰਮੇਵਾਰੀ ਨਿਭਾ ਸਕਣਗੇ ?  ਇਹ ਸਵਾਲ ਅਜੇ ਸ਼ਾਇਦ ਚੋਣ ਰੈਲੀਆਂ ਦੀਆਂ ਉੱਚੀਆਂ ਆਵਾਜ਼ਾਂ ਵਿਚ ਕਿਸੇ ਦੇ ਮਨ 'ਚ ਸ਼ਾਇਦ ਹੀ ਉੱਠੇ ਹੋਣ. ਪਰ ਅੱਜ ਲੋਕਾਂ ਵਿਚ ਅਸੀਂ ਇਹ ਸਵਾਲ ਖੜ੍ਹੇ ਵੀ ਕਰਾਂਗੇ. ਤੇ ਉਨ੍ਹਾਂ ਦਾ ਜਵਾਬ ਵੀ ਲਵਾਂਗੇ ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਇ ਵਿਚ... 

NEXT VIDEOS