Punjab

ਕੀ ਪੰਜਾਬ 'ਚ ਪਾਣੀ ਨੂੰ ਬਚਾਉਣ ਲਈ ਸਖਤ ਕਾਨੂੰਨ ਦੀ ਲੋੜ ਹੈ ?Punjabkesari TV

4 years ago

ਵਾਤਾਵਰਨ ਦੇ ਨਾਲ-ਨਾਲ ਪ੍ਰਦੂਸ਼ਤ ਹੋ ਰਿਹਾ ਪਾਣੀ ਵੀ ਸਾਡੇ ਜੀਵਨ ਲਈ ਖਤਰੇ ਦੀ ਘੰਟੀ ਹੈ। ਦਿਨੋ-ਦਿਨ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਲੈ ਕਿ ਸੰਕਟ ਵੱਧ ਦਾ ਜਾ ਰਿਹੈਂ। ਪਰ ਚਿੰਤਾ ਦੇ ਇਸ ਵਿਸ਼ੇ 'ਤੇ ਕਿਸੀ ਸਰਕਾਰ ਨੇ ਸੰਜੀਦਗੀ ਨਹੀਂ ਦਿਖਾਈ। ਜੇਕਰ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਇਸੇ ਤਰਾਂ ਹੀ ਜਾਰੀ ਰਹੀ ਅਤੇ ਸਮੇਂ ਦੀ ਸਰਕਾਰ ਨੇ ਪਾਣੀ ਨੂੰ ਬਚਾਉਣ ਸਬੰਧੀ ਕੋਈ ਸਖਤ ਕਦਮ ਨਹੀਂ ਚੁੱਕੇ

NEXT VIDEOS