Punjab

Aj da Mudda : ਕੀ ਪ੍ਰਿਯੰਕਾ ਗਾਂਧੀ ਦੀ ਪੰਜਾਬ ਫੇਰੀ ਕਾਂਗਰਸ ਨੂੰ ਕਰ ਪਾਏਗੀ ਮਜ਼ਬੂਤ ?Punjabkesari TV

4 years ago

ਪੰਜਾਬ 'ਚ ਚੋਣ ਪ੍ਰਚਾਰ ਸਿਖਰਾਂ 'ਤੇ ਹੈ ਅਤੇ ਆਖਰੀ ਪੜਾਅ 'ਤੇ ਵੀ ਪਹੁੰਚ ਚੁੱਕਾ ਹੈ। ਦਿਗੱਜ ਨੇਤਾ ਵੀ ਰੈਲੀਆਂ ਕਰਨ ਦੇ ਲਈ ਪੰਜਾਬ ਪਹੁੰਚ ਚੁੱਕੇ ਨੇ। ਪਿਛਲੇ ਲੰਮੇ ਸਮੇਂ ਤੋਂ ਕਾਂਗਰਸੀ ਵਰਕਰ ਪ੍ਰਿਯੰਕਾ ਦੀ ਪੰਜਾਬ ਫੇਰੀ ਲਈ ਮੰਗ ਕਾਂਗਰਸ ਆਲਾ ਕਮਾਨ ਅੱਗੇ ਚੁੱਕ ਰਹੇ ਸੀ। ਜੋ ਕਿ ਕਾਂਗਰਸ ਹਾਈਕਮਾਨ ਵੱਲੋਂ ਪ੍ਰਵਾਨ ਕਰ ਲਈ ਗਈ ਹੈ। ਪ੍ਰਿਯੰਕਾ ਗਾਂਧੀ ਦੀ ਪੰਜਾਬ ਫੇਰੀ ਨੇ ਚੁੱਪ ਧਾਰੀ ਬੈਠੇ ਕਾਂਗਰਸੀਆਂ ਨੂੰ ਟਾਪ ਗੇਅਰ ਲਾ ਦਿੱਤਾ ਹੈ। ਸਟਾਰ ਪ੍ਰਚਾਰਕ ਪ੍ਰਿਯੰਕਾ ਨੇ ਬਠਿੰਡਾ 'ਚ ਅੱਜ ਰਾਜਾ ਵੜਿੰਗ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਅਤੇ ਰੈਲੀ 'ਚ ਵੱਡਾ ਇਕੱਠ ਵੇਖਣ ਨੂੰ ਮਿਲਿਆ। ਅਜਿਹੇ 'ਚ ਲੂ ਪ੍ਰਿਯੰਕਾ ਗਾਂਧੀ ਦੀ ਪੰਜਾਬ ਫੇਰੀ ਕਾਂਗਰਸ ਨੂੰ ਮਜਬੂਤੀ ਦੇਵੇਗੀ ? ਆਓ ਜਾਣਦੇ ਹਾਂ ਪੰਜਾਬੀਆਂ ਦੀ ਰਾਇ ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ 'ਚ...

NEXT VIDEOS