Punjab

Aj Da Mudda : ਕੀ ਹੁਣ ਲੋਕਾਂ ਨੂੰ ਉਮੀਦ ਹੈ ਕਿ ਸਰਕਾਰ ਨੌਕਰੀਆਂ ਦੇਣ 'ਚ ਸਫਲ ਹੋਵੇਗੀPunjabkesari TV

4 years ago

ਪੰਜਾਬ ਸਰਕਾਰ ਰੋਜ਼ਗਾਰ ਮੇਲੇ ਲਗਾਉਣ ਜਾ ਰਹੀ ਹੈ, ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਲੱਖ ਲੋਕਾਂ ਨੂੰ ਨੌਕਰੀ ਦਿੱਤੀ ਜਾਵੇਗੀ। ਪੰਜਾਬ ਸਰਕਾਰ ਇਸ ਤੋਂ ਪਹਿਲਾਂ ਵੀ ਰੋਜ਼ਗਾਰ ਮੇਲੇ ਲਗਾ ਚੁੱਕੀ ਹੈ ਕੀ ਲੋਕਾਂ ਨੂੰ ਓਨਾ ਦਾ ਫਾਇਦਾ ਹੋਇਆ ਸੀ ? ਕੀ ਨੌਕਰੀ ਮਿਲੀ ਸੀ ? ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਇ 'ਚ ਅਸੀਂ ਜਾਣਗੇ ਕਿ ਕੀ ਹੁਣ ਲੋਕਾਂ ਨੂੰ ਉਮੀਦ ਹੈ ਕਿ ਸਰਕਾਰ ਨੌਕਰੀਆਂ ਦੇਣ 'ਚ ਸਫਲ ਹੋਵੇਗੀ ?
 

NEXT VIDEOS