Punjab

Airport Privatization ਖਿਲਾਫ ਮੁਲਾਜ਼ਮਾਂ ਕੀਤੀ Hunger StrikePunjabkesari TV

4 years ago

ਦੇਸ਼ ਦੇ ਸਮੂਹ ਹਵਾਈ ਅੱਡਿਆਂ ਨੂੰ ਨਿੱਜੀ ਹੱਥਾਂ 'ਚ ਦੇਣ ਦੇ ਵਿਰੋਧ 'ਚ ਏਅਰਪੋਰਟ ਮੁਲਾਜ਼ਮ ਸੰਘਰਸ਼ ਦੇ ਰਾਹ 'ਤੇ ਤੁਰ ਪਏ ਨੇ....ਤਸਵੀਰਾਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨ ਏਅਰਪੋਰਟ ਦੀਆਂ ਨੇ... ਜਿਥੇ  ਹਵਾਈ ਅੱਡੇ ਦੇ ਮੁਲਾਜ਼ਮਾਂ ਨੇ ਤਿੰਨ ਦਿਨ ਦੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਐ ... ਮੁਲਾਜ਼ਮਾਂ ਵਲੋਂ ਇਹ ਰੋਸ ਪ੍ਰਦਰਸ਼ਨ ਡਿਊਟੀ ਟਾਈਮ ਤੋਂ ਬਾਅਦ ਕੀਤਾ ਜਾ ਰਿਹਾ ਐ ... ਪ੍ਰਦਰਸ਼ਨਕਾਰੀਆਂ ਦਾ ਦੋਸ਼ ਐ ਕਿ ਕੁਝ ਪੂੰਜੀਪਤੀਆਂ ਨੂੰ ਲਾਭ ਦੇਣ ਲਈ ਸਰਕਾਰ ਆਮ ਇਨਸਾਨ ਨਾਲ ਧੋਖਾ ਕਰ ਰਹੀ ਐ...
 

NEXT VIDEOS