Punjab

Custom Department ਨੇ ਬਰਾਮਦ ਕੀਤੀ 8.50 ਲੱਖ ਦੀ Foreign CurrencyPunjabkesari TV

4 years ago

ਕਸਟਮ ਵਿਭਾਗ ਨੇ ਰਾਜਾਸਾਂਸੀ ਹਵਾਈ ਅੱਡੇ ਤੋਂ ਇਕ ਵਿਅਕਤੀ ਨੂੰ ਸਾਢੇ 8 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਸਣੇ ਹਿਰਾਸਤ 'ਚ ਲਿਆ ਗਿਆ ਐ ... ਸਾਰੀ ਨਕਦੀ ਬੈਗ ਦੇ ਅੰਦਰ ਇਕ ਪਰਤ ਬਣਾ ਕੇ ਲੁਕਾਈ ਹੋਈ ਸੀ... ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਟਿਆਲਾ ਦਾ ਇਕ ਵਿਅਕਤੀ ਇੰਗਲੈਂਡ ਦੀ ਕਰੰਸੀ ਲੈ ਕੇ ਦੁਬਈ ਜਾ ਰਿਹਾ ਰਿਹਾ ਐ...ਸ਼ੱਕ ਜਤਾਇਆ ਜਾ ਰਿਹਾ ਐ ਉਸਨੇ ਇਸ ਨਕਦੀ ਨਾਲ ਦੁਬਈ ਤੋਂ ਸੋਨਾ ਸਮੱਗਲ ਕਰਨਾ ਸੀ... ਕਿਉਂਕਿ ਉਹ ਇਸ ਕਰੰਸੀ ਬਾਰੇ ਨਾ ਤਾਂ ਕੋਈ ਕਾਗਜ਼ਾਤ ਵਿਖਾ ਸਕਿਆ ਤੇ ਨਾ ਹੀ ਇਸ ਬਾਰੇ ਕੋਈ ਜਾਣਕਾਰੀ ਦੇ ਸਕਿਆ..
 

NEXT VIDEOS