Punjab

ਪੰਜਾਬੀ ਨੌਜਵਾਨ ਨੇ ਤਿਆਰ ਕੀਤਾ Air Engine , ਜੋ ਹਵਾ ਨਾਲ ਚਲਾਵੇਗਾ BikePunjabkesari TV

5 years ago

ਕੀ ਤੁਸੀਂ ਕਦੇ ਅਜਿਹੇ ਮੋਟਰਸਾਈਕਲ ਦੀ ਕਲਪਨਾ ਕੀਤੀ ਐ ... ਜਿਸਨੂੰ ਚਲਾਉਣ ਲਈ ਪੈਟਰੋਲ ਦੀ ਲੋੜ ਨਾ ਪਵੇ ਤੇ....ਉਹ ਪ੍ਰਦੂਸ਼ਣ ਵੀ ਨਾ ਕਰੇ... ਸ਼ਾਇਦ ਤੁਸੀਂ ਕਹੋਗੇ ਨਹੀਂ....ਪਰ ਕਪੂਰਥਲਾ ਦੇ ਰਾਮ ਸਰੂਪ ਨੇ ਨਾ ਸਿਰਫ ਇਹ ਕਲਪਨਾ ਕੀਤੀ... ਸਗੋਂ ਇਸ ਕਪਲਨਾ ਨੂੰ ਸਾਕਾਰ ਵੀ ਕਰ ਵਿਖਾਇਆ... ਦਰਅਸਲ, ਮਿਹਨਤ-ਮਜ਼ਦੂਰੀ ਕਰਨ ਵਾਲੇ ਰਾਮ ਸਰੂਪ ਨੇ ਇਕ ਅਜਿਹਾ ਬਾਈਕ ਇੰਜਣ ਬਣਾਇਆ ਐ, ਜਿਸ ਨਾਲ ਸਿਰਫ ਹਵਾ ਸਹਾਰੇ ਬਾਈਕ ਚਲਾਈ ਜਾ ਸਕਦੀ ਐ... ਇਸ ਏਅਰ ਇੰਜਣ ਨੂੰ ਬਣਾਉਣ ਲਈ ਉਸਨੇ ਕੁਝ ਕਬਾੜ ਤੇ ਹਰ ਸਾਮਾਨ ਦਾ ਇਸਤੇਮਾਲ ਕੀਤਾ... ਆਈ ਟੀ ਆਈ ਦੀ ਪੜ੍ਹਾਈ ਕਰ ਚੁੱਕੇ ਰਾਮ ਸਰੂਪ ਨੇ ਦੱਆਿ ਕਿ ਇਸ ਏਅਰ ਇੰਜਣ ਨੂੰ ਬਣਾਉਣ ਦਾ ਆਈਡੀਆ ਉਸਨੂੰ ਆਪਣੇ ਸਰ ਤੋਂ ਆਇਆ...