Punjab

AIMS Results 'ਚ Top ਕੀਤਾ Patiala ਦੇ Shan ਨੇPunjabkesari TV

4 years ago

ਖੁਸ਼ੀ ਦੀਆਂ ਇਹ ਤਸਵੀਰਾਂ ਪਟਿਆਲਾ ਤੋਂ ਨੇ। ਪਟਿਆਲਾ ਦੇ ਵਸਨੀਕ ਸ਼ਾਨ ਜੁਡੀਆਲ ਨੇ ਦੇਸ਼ ਭਰ 'ਚ ਐੱਸਸੀ ਕੈਟੇਗਰੀ 'ਚ ਏਮਜ਼ ਦੀ MBBS ਪ੍ਰੀਖਿਆ 'ਚ ਟਾਪ ਕੀਤਾ ਹੈ। ਜਦਕਿ ਓਵਰਆਲ 155ਵਾਂ ਰੈਂਕ ਹਾਸਲ ਕੀਤਾ ਹੈ। ਸ਼ਾਨ ਦੇ ਮਾਪਿਆਂ ਦਾ ਕਹਿਣਾ ਕਿ ਉਸਦੀ ਕੜੀ ਮਿਹਨਤ ਰੰਗ ਲਿਆਈ ਅਤੇ ਓਨਾ ਨੂੰ ਆਪਣੇ ਪੁੱਤਰ 'ਤੇ ਬਹੁਤ ਮਾਨ ਮਹਿਸੂਸ ਹੋ ਰਿਹੈ