Punjab

ਨਾਗਰਿਕਤਾ ਸੋਧ ਬਿੱਲ ਨਾਲ ਬੱਝੀ ਅਫਗਾਨੀ ਸਿੱਖਾਂ ਦੀ ਆਸPunjabkesari TV

4 years ago

90 ਦੇ ਦਸ਼ਕ ਚ ਭਾਰਤ ਆਏ ਸਨ ਅਫਗਾਨੀ ਸਿੱਖ
ਅਜੇ ਤਕ ਨਹੀਂ ਮਿਲੀ ਭਾਰਤੀ ਨਾਗਰਿਕਤਾ
75 ਹਜ਼ਾਰ ਅਫਗਾਨੀ ਸਿੱਖ ਆਏ ਸਨ ਭਾਰਤ
ਸਿਰਫ ਦਿੱਲੀ ਚ ਹਨ 20 ਹਜ਼ਾਰ ਅਫਗਾਨੀ
1੦ ਹਜ਼ਾਰ ਕੋਲ ਨਹੀਂ ਹੈ ਨਾਗਰਿਕਤਾ
ਨਾਗਰਿਕਤਾ ਸੋਧ ਬਿੱਲ ਨੇ ਬਣਾਈ ਆਸ
ਮੋਦੀ ਸਰਕਾਰ ਨੇ ਖੁਸ਼ ਕੀਤੇ ਅਫਗਾਨੀ ਸਿੱਖ
ਰਾਜ ਸਭਾ ਚ ਬਿੱਲ ਪਾਸ ਹੋਣ ਦੀ ਆਸ
ਨਾਗਰਿਕਤਾ ਬਿੱਲ ਪਾਸ ਹੋਣ ਨਾਲ ਖਤਮ ਹੋਣਗੀਆ ਮੁਸੀਬਤਾਂ

NEXT VIDEOS