Punjab

ਬਟਾਲਾ ਹਾਦਸੇ ਤੋਂ ਬਾਅਦ ਹਰਕਤ ਚ ਆਈ ਬਠਿੰਡਾ ਪੁਲਸPunjabkesari TV

4 years ago

 #batalatragedy   #fireworksraid   #raidinbathinda

ਬਟਾਲਾ ਹਾਦਸੇ ਤੋਂ ਬਾਅਧ ਸਬਕ ਲੈਂਦੇ ਹੋਏ ਬਠਿਂਡਾ ਪੁਲਸ ਨੇ ਸਰਗਰਮੀ ਵਿਖਾਉਂਦੀਆਂ ਹੋਇਆ ਸ਼ਹੀਰ ਦੀਆਂ ਕੁੱਝ ਦੁਕਾਨਾਂ ‘ਤੇ ਰੇਡ ਕੀਤੀ.ਇਸ ਦੌਰਾਨ ਅਫੀਮ ਵਾਲੀ ਗਲੀ ਸਥਿਤ ਇਕ ਕਿਰਆਨੇ ਦੀ ਦੁਕਾਨ ਤੋਂ ਵੱਡੀ ਗਿਣਤੀ ਚ ਪਟਾਕੇ ਬਰਾਮਦ ਕੀਤੇ ਗਏ.ਪੁਲਸ ਨੇ ਸਾਰਾ ਸਮਾਨ ਜ਼ਬਤ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ.