Punjab

'ਨਸ਼ੇੜੀਆਂ ਨੂੰ ਚਿੱਟੇ ਤੋਂ ਬਚਾਏਗੀ ਅਫੀਮ ਤੇ ਭੁੱਕੀ'Punjabkesari TV

4 years ago

ਸੋ ਇੱਕ ਵਾਰ ਫਿਰ ਸੂਬੇ 'ਚ ਖਸ-ਖਸ ਦੀ ਖੇਤੀ ਦੀ ਮੰਗ ਉੱਠੀ ਹੈ। ਲੁਧਿਆਣਾ ਦੇ ਯੂਥ ਕਲੱਬ ਨੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਕਿ ਪੰਜਾਬ 'ਚ ਖਸ-ਖਸ ਦੀ ਖੇਤੀ ਸ਼ੁਰੂ ਕੀਤੀ ਜਾਵੇ ਤਾਂ ਜੋ ਸਿੰਥੈਟਿਕ ਨਸ਼ਿਆਂ ਤੋ ਨੌਜਵਾਨਾਂ ਨੂੰ ਬਚਾਇਆ ਜਾ ਸਕੇ। ਸਮਾਜ ਸੇਵੀ ਸੰਸਥਾ ਦੇ ਮੈਂਬਰ ਸੰਜੇ ਕੁਮਾਰ ਨੇ ਕਿਹਾ ਕਿ ਜੇਕਰ ਭਾਰਤ ਦੇ ਬਾਕੀ ਸੂਬਿਆਂ 'ਚ ਖਸ-ਖਸ ਦੀ ਖੇਤੀ ਹੋ ਸਕਦੀ ਹੈ ਤਾਂ ਪੰਜਾਬ 'ਚ ਕਿਊ ਨਹੀਂ ਇਸ ਲਈ ਜਾਂ ਤਾਂ ਪੰਜਾਬ 'ਚ ਖਸ-ਖਸ ਦੀ ਖੇਤੀ ਸ਼ੁਰੂ ਕੀਤੀ ਜਾਵੇ ਜਾਂ ਬਾਕੀ ਸੂਬਿਆਂ 'ਚ ਵੀ ਇਸਨੂੰ ਬੰਦ ਕਿਤਾ ਜਾਵੇ।