PUNJAB 2020

ਡਾ. ਮਨਮੋਹਨ ਸਿੰਘ ਤੋਂ ਬਾਅਦ ਫੂਲਕਾ ਨੇ ਕੀਤਾ ਵੱਡਾ ਖੁਲਾਸਾPunjabkesari TV

1 views 4 months ago

ਸਿੱਖ ਦੰਗਾ ਪੀੜਤਾ ਦੇ ਵਕੀਲ਼ ਹਨ ਐੱਚ.ਐੱਸ.ਫੂਲਕਾ
ਫੂਲਕਾ ਨੇ ਕੀਤਾ ਡਾ. ਮਨਮੋਹਨ ਸਿੰਘ ਦਾ ਸਮਰਥਨ
ਮਿਸ਼ਰਾ ਕਮੀਸ਼ਨ ਨੇ ਵੀ ਇਹੋ ਕਿਹਾ ਸੀ
ਜਸਟਿਸ ਰੰਗਨਾਥ ਮਿਸ਼ਰਾ ਸੁਪਰੀਟ ਕੋਰਟ ਦੇ ਜੱਜ ਸਨ
ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਦਿੱਤੀ ਸੀ ਦੰਗਿਆ ਦੀ ਜਾਂਚ
ਜਸਟਿਸ ਰੰਗਨਾਥ ਮਿਸ਼ਰਾ ਨੇ ਕੀਤੀ ਸੀ ਜਾਂਚ
ਨਰਸਿਮ੍ਹਾ ਰਾਓ ਨਹੀਂ ਰਾਜੀਵ ਗਾਂਧੀ ਸੀ ਜ਼ਿੰਮੇਵਾਰ
ਪੀ.ਐੱਮ ਦਫਤਰ ਨਹੀਂ ਚਾਹੁੰਦਾ ਸੀ ਸੈਨਾ ਆਵੇ
ਨਰਸਿਮ੍ਹਾ ਨੂੰ ਕੀਤਾ ਗਿਆ ਸੀ ਸਾਈਡ ਲਾਈਨ
ਪ੍ਰਧਾਨ ਮੰਤਰੀ ਚਾਹੁੰਦੇ ਸਨ ਸਿੱਖਾਂ ਦੇ ਕਤਲ