Punjab

ਜਲੰਧਰ ਪੁਲਸ ਨੇ ਫੜੇ ਦੋ ਮੁਲਾਜ਼ਮ,ਕਰਦੇ ਸਨ ‘ਨਸ਼ਾ’Punjabkesari TV

4 years ago

ਜਲੰਧਰ- ਜਲੰਧਰ ਕਮੀਸ਼ਨਰੇਟ ਪੁਲਸ ਨੇ ਆਪਣੇ ਹੀ ਵਿਭਾਗ ਦੇ ਦੋ ਮੁਲਾਜ਼ਮਾਂ ਨੂੰ ਡ੍ਰਗਸ ਲੈਣ ਦੇ ਇਲਜ਼ਾਮ ਚ ਗ੍ਰਿਫਤਾਰ ਕੀਤਾ ਹੈ.ਦੋਹੇ ਜਲੰਧਰ ਦੇ ਵੱਖ ਵੱਖ ਥਣਿਆਂ ਚ ਤੈਨਾਤ ਸਨ.ਡੀ.ਸੀ.ਪੀ ਗੁਰਮੀਤ ਮੁਤਾਬਿਕ ਇਨ੍ਹਾਂ ਖਿਲਾਫ ਲੰਮੇ ਸਮੇ ਤੋਂ ਸ਼ਿਕਾਇਤਾਂ ਆ ਰਹੀਆਂ ਸਨ.