Punjab

ਸਰਕਾਰ ਵੱਲੋਂ ਆਦਰਸ਼ ਸਕੂਲ ਬੰਦ ਕਰਨ ਦੇ ਫੈਸਲਾ ਦਾ ਜ਼ਬਰਦਸਤ ਵਿਰੋਧPunjabkesari TV

4 years ago

ਕੈਪਟਨ ਸਰਕਾਰ ਨੇ ਪਾਇਆ ਗੰਦ, ਖੁਲੇ ਠੇਕੇ ਸਕੂਲ ਬੰਦ ਇਹ ਬੋਲ ਨੇ ਆਦਰਸ਼ ਸਕੂਲ 'ਚ ਪੜਦੇ ਵਿਦਿਆਰਥੀਆਂ ਦੇ ਮਾਪਿਆਂ ਦੇ। ਮਾਪੇ ਅਜਿਹੇ ਨਾਅਰੇ ਲਗਾਕੇ ਰੋਸ਼ ਪ੍ਰਦਰਸ਼ਨ ਕਿਉਂ ਕਰ ਰਹੇ ਨੇ ਦਸਦੇ ਹਾਂ। ਦਰਸੱਲ ਅਕਾਲੀ ਦਲ- ਭਾਜਪਾ ਦੀ ਪਿਛਲੀ ਸਰਕਾਰ ਵੇਲੇ ਪੰਜਾਬ 'ਚ ਆਦਰਸ਼ ਸਕੂਲ ਖੋਲ੍ਹੇ ਗਏ ਸਨ। 

NEXT VIDEOS