PUNJAB 2020

24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਹੋਇਆ ਜਲੰਧਰ ਧਮਾਕੇ ਦਾ ਮੁੱਖ ਮੁਲਜ਼ਮPunjabkesari TV

11 months ago

ਜਲੰਧਰ ਦੇ ਬਾਬਾ ਮੋਹਨ ਦਾਸ ਨਗਰ 'ਚ ਹੋਏ ਧਮਾਕੇ ਦਾ ਮਾਮਲਾ 
ਪਲਾਟ 'ਚ ਪਟਾਕੇ ਸਟੋਰ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ 
15 ਸਾਲਾਂ ਤੋਂ ਪਟਾਕਿਆਂ ਦਾ ਕੰਮ ਕਰ ਰਿਹਾ ਮੁਲਜ਼ਮ ਗੁਰਦੀਪ
ਪਹਿਲਾਂ ਰਿਆਜਪੁਰਾ 'ਚ ਵੀ ਨਜਾਇਜ ਤੌਰ 'ਤੇ ਸਟੋਰ ਕੀਤੇ ਸਨ ਪਟਾਕੇ 
ਉਸ ਸਮੇਂ ਵੀ ਪਟਾਕਿਆਂ ਦੇ ਗੋਦਾਮ 'ਚ ਹੋਇਆ ਸੀ ਬਲਾਸਟ 
ਪਲਾਟ ਦੇ ਕੇਅਰ ਟੇਕਰ ਨੂੰ ਵੀ ਮਾਮਲੇ 'ਚ ਕੀਤਾ ਨਾਮਜ਼ਦ