Punjab

13 ਸਾਲਾਂ ਬੱਚੀ ਨਾਲ ਦਰਿੰਦਗੀ, ਗਰਭਵਤੀ ਹੋਣ 'ਤੇ ਹੋਇਆ ਖੁਲਾਸਾPunjabkesari TV

4 years ago

13 ਸਾਲਾਂ ਮਾਸੂਮ ਬੱਚੀ ਨਾਲ ਦਰਿੰਦਗੀ ਹੁੰਦੀ ਰਹੀ ਪਰ ਡਰਦੇ ਮਾਰੇ ਉਸਨੇ ਕਿਸੇ ਨੂੰ ਨਾ ਦੱਸਿਆ....ਮਾਸੂਮ ਬੱਚੀ ਗਰਭਵਤੀ ਹੋਈ ਤਾਂ ਉਸ ਨਾਲ ਹੋ ਰਹੇ ਇਸ ਘਿਣੌਨੇ ਕੰਮ ਦਾ ਖੁਲਾਸਾ ਹੋਇਆ.....ਬੱਚੀ ਦੇ ਢਿੱਡ 'ਚ ਦਰਦ ਰਹਿੰਦੀ ਸੀ ਜਦ ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਬੱਚੀ 7 ਮਹੀਨੇ ਦੀ ਗਰਭਵਤੀ ਨਿਕਲੀ...ਮਾਮਲਾ ਕਪੂਰਥਲਾ ਦਾ ਐ...ਬਿਨ ਮਾਂ ਦੀ ਬੱਚੀ ਨੂੰ ਇਕ ਦਰਿੰਦਾ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ......ਦੋਸ਼ ਗੁਆਂਢ 'ਚ ਰਹਿੰਦੇ ਇਕ ਨੌਜਵਾਨ 'ਤੇ ਲੱਗੇ ਨੇ...ਜਿਸਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਐ...