Punjab

ਮੁੰਡੇ ਵਾਲਿਆਂ ਨੂੰ ਟੁੱਟਿਆ ਰਿਸ਼ਤਾ ਨਹੀਂ ਆਇਆ ਰਾਸ, ਕੁੱਟ ਦਿੱਤੀ ਕੁੜੀPunjabkesari TV

4 years ago

ਮਾਮਲਾ ਗਿੱਦੜਬਾਹਾ ਤੋਂ ਹੈ ਜਿਥੇ ਚੁੱਪ ਦਾਸ ਨਾਂਅ ਦੇ ਬਾਬੇ ਨੇ ਇੱਕ ਕੁੜੀ ਦਾ ਰਾਜਸਥਾਨ ਦੇ ਅਨੂਪਗੜ੍ਹ  'ਚ ਰਿਸ਼ਤਾ ਕਰਵਾਇਆ ਸੀ। ਪਰ ਰਿਸ਼ਤੇ ਦੇ ਕੁੱਝ ਦਿੰਨਾ ਬਾਅਦ ਕੁੜੀ ਵਾਲਿਆਂ ਨੇ ਰਿਸ਼ਤੇ ਨੂੰ ਨਾ ਕਰ ਦਿੱਤੀ। ਜੋ ਗੱਲ ਮੁੰਡੇ ਵਾਲਿਆਂ ਨੇ ਨਾ ਸਹਾਰੀ। 12 ਦੇ ਕਰੀਬ ਮੁੰਡੇ ਵਾਲੇ ਇਕੱਠੇ ਹੋ ਕੁੜੀ ਦੇ ਘਰ ਪਹੁੰਚੇ ਅਤੇ ਉਸਨੂੰ ਧੱਕੇ ਨਾਲ ਕੁੱਟਮਾਰ ਕਰ ਆਪਣੇ ਨਾਲ ਲੈ ਗਏ। ਜਿਸ ਤੋਂ ਬਾਅਦ ਲੜਕੀ ਦੀ ਮਾਂ ਨੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਕੁੜੀ ਨੂੰ ਛੁਡਵਾਇਆ ਤੇ ਮੁੰਡੇ ਵਾਲਿਆਂ 'ਤੇ ਬਣਦੀ ਕਾਰਵਾਈ ਕੀਤੀ। 
 

NEXT VIDEOS