Punjab

Haryana 'ਚ Mohali ਦੇ 4 ਮੁੰਡਿਆਂ ਦੀ ਹਾਦਸੇ 'ਚ ਮੌਤPunjabkesari TV

4 years ago

#KaithalNews   #Accident  #PunjabKesariHaryana

ਇਸ ਵੇਲੇ ਦੀ ਵੱਡੀ ਖ਼ਬਰ ਹਰਿਆਣਾ ਦੇ ਕੈਥਲ ਤੋਂ ਆ ਰਹੀ ਹੈ.... ਹਿਸਾਰ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਵਾਪਰੇ ਇਕ ਦਰਦਨਾਕ ਹਾਦਸੇ ਵਿਚ 4 ਨੌਜਵਾਨਾਂ ਦੀ ਮੌਤ ਹੋ ਗਈ।.... ਚਾਰੇ ਨੌਜਵਾਨ ਮੋਹਾਲੀ ਦੇ ਦੱਸੇ ਜਾ ਰਹੇ ਨੇ... ਇਹ ਚਾਰੋਂ ਸਮਾਗਮ ਵਿਚ ਹਿੱਸਾ ਲੈ ਕੇ ਸਫੀਦਾਂ ਤੋਂ ਵਾਪਸ ਮੋਹਾਲੀ ਜਾ ਰਹੇ ਸਨ.... ਗੱਡੀ ਡਿਵਾਈਡਰ ਨਾਲ ਟਕਰਾਅ ਕੇ ਬੇਕਾਬੂ ਹੋ ਗਈ.... ਜਿਸ ਸਮੇਂ ਇਕ ਵਾਹਨ ਨੇ ਕਾਰ ਨੂੰ ਟੱਕਰ ਮਾਰ ਦਿੱਤੀ....

NEXT VIDEOS