PUNJAB 2019

Punjab ਦੇ ਸ਼ਰਧਾਲੂਆਂ ਦੀ Himachal 'ਚ Bus ਡਿੱਗੀ ਖਾਈ 'ਚ , 30 ਜ਼ਖਮੀPunjabkesari TV

682 views 5 months ago

ਹਾਦਸੇ ਦੀਆਂ ਇਹ ਤਸਵੀਰਾਂ ਹਿਮਾਚਲ ਦੇ ਪਿੰਡ ਅੰਬ ਦੀਆਂ ਨੇ। ਜਿਥੇ ਪੰਜਾਬ ਦੇ ਅਬੋਹਰ ਤੋਂ ਸ਼ਰਧਾਲੂ ਹਿਮਾਚਲ 'ਚ ਬੜਬਾਂਗ ਸਿੰਘ ਮੱਥਾ ਟੇਕਣ ਚੱਲੇ ਸਨ ,ਕਿ ਬੱਸ 20 ਫੁੱਟ ਡੂੰਗੀ ਖਾਈ 'ਚ ਡਿੱਗ ਪਈ। ਇਸ ਹਾਦਸੇ 'ਚ 30 ਦੇ ਕਰੀਬ ਸ਼ਰਧਾਲੂ ਜ਼ਖਮੀ ਹੋ ਗਏ ਅਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਾਦਸਾਗ੍ਰਸਤ ਬੱਸ ਚੋ ਕੱਢਿਆ ਗਿਆ ਬਾਅਦ 'ਚ ਐਂਬੂਲੈਂਸ ਦੁਆਰਾ ਊਨਾ ਦੇ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੋ ਐਸਡੀਐਮ ਅਤੇ ਡੀਐਸਪੀ ਮੌਕੇ 'ਤੇ ਪਹੁੰਚੇ ਤੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ।