Punjab

ਧੁੰਦ ਦਾ ਕਹਿਰ :ਸੜਕ ਵਿਚਾਲੇ ਖੜ੍ਹੇ ਕੈਂਟਰ ਪਿੱਛੇ ਵੱਜੀ Bus,1 ਦੀ ਮੌਤPunjabkesari TV

4 years ago

ਸੰਘਣੀ ਧੁੰਦ ਕਾਰਨ ਪ੍ਰਾਈਵੇਟ ਬੱਸ ਸੜਕ 'ਤੇ ਖੜ੍ਹੇ ਕੈਂਟਰ 'ਚ ਜਾ ਵੱਜੀ....ਜਗਰਾਓਂ-ਮੋਗਾ ਹਾਈਵੇ 'ਤੇ ਵਾਪਰੇ ਇਸ ਹਾਦਸੇ 'ਚ ਬੱਸ 'ਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ,ਜਦਕਿ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ।ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਪਹੁੰਚਾਇਆ ਗਿਆ।ਦੱਸਿਆ ਜਾ ਰਿਹਾ ਹੈ ਕਿ ਕੈਂਟਰ ਸੜਕ ਵਿਚਾਲੇ ਖੜ੍ਹਾ ਸੀ ਤੇ ਧੁੰਦ ਹੋਣ ਕਾਰਨ ਬੱਸ ਚਾਲਕ ਨੂੰ ਕੈਂਟਰ ਦਿਖਾਈ ਨਹੀਂ ਦਿੱਤਾ ਤੇ ਬੱਸ ਸਿੱਧਾ ਕੈਂਟਰ 'ਚ ਜਾ ਵੱਜੀ...

NEXT VIDEOS