Punjab

Accident ਦਾ ਸ਼ਿਕਾਰ ਨੌਜਵਾਨ ਤੋਂ ਸਾਰੀ ਰਾਤ ਲੰਘਦੀਆਂ ਰਹੀਆਂ ਗੱਡੀਆਂPunjabkesari TV

4 years ago

ਕੋਟਕਪੂਰਾ ਨੈਸ਼ਨਲ ਹਾਈਵੇ 'ਤੇ ਵਾਪਰੇ ਦਰਦਨਾਕ ਹਾਦਸੇ 'ਚ 35 ਸਾਲਾ ਨੌਜਵਾਨ ਦੀ ਮੌਤ ਹੋ ਗਈ... ਮ੍ਰਿਤਕ ਕੋਮਲ ਕੁਮਾਰ ਕੈਟਰਿੰਗ ਦਾ ਕੰਮ ਕਰਦਾ ਸੀ...  ਸੜਕ ਪਾਰ ਕਰਦਿਆਂ ਕੋਮਲ ਅਚਾਨਕ ਕਿਸੇ ਵਾਹਨ ਹੇਠ ਆ ਗਿਆ...ਤੇ ਉਸਦੀ ਮੌਤ ਹੋ ਗਈ... ਧੁੰਦ ਕਾਰਣ ਕਿਸੇ ਨੂੰ ਉਸਦਾ ਪਤਾ ਨਹੀਂ ਲੱਗਾ ਤੇ ਸਾਰੀ ਰਾਤ ਉਸਦੇ ਉਪਰੋਂ ਗੱਡੀਆਂ ਲੰਘਦੀਆਂ ਰਹੀਆਂ... ਹਾਦਸੇ ਦਾ ਪਤਾ ਲੱਗਣ 'ਤੇ ਪੁਲਸ ਨੇ ਸਵੇਰੇ ਲਾਸ਼ ਨੂੰ ਇਕੱਠਾ ਕੀਤਾ ਤੇ ਅਣਪਛਾਤੇ ਵਾਹਨ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਐ...
 

NEXT VIDEOS