Punjab

Car ਨੇ School Auto ਨੂੰ ਮਾਰੀ ਟੱਕਰPunjabkesari TV

4 years ago

ਤੇਜ਼ ਰਫਤਾਰ ਦੀ ਟੱਕਰ ਨਾਲ ਸਕੂਲੀ ਬੱਚਿਆਂ ਨਾਲ ਭਰਿਆ ਆਟੋ ਪਲਟ ਗਿਆ... ਹਾਦਸੇ 'ਚ 4ਬੱਚੇ ਜ਼ਖ਼ਮੀ ਹੋ ਗਏ,... ਹਾਦਸਾ ਜਲੰਧਰ ਦੇ ਰਾਜ ਨਗਰ 'ਚ ਵਾਪਰਿਆ ਵਾਪਰਿਆ ....ਦਰਅਸਲ, ਆਟੋ ਚਾਲਕ ਬੱਚਿਆਂ ਨੂੰ ਲੈ ਕੇ ਜਾ ਰਿਹਾ ਸੀ...ਜਿਵੇਂ ਹੀ ਆਟੋ ਰਾਜ ਨਗਰ ਕੋਲ ਪਹੁੰਚਿਆ, ਇਕ ਤੇਜ਼ ਰਫਤਾਰ ਕਾਰ ਨੇ ਆਟੋ ਨੂੰ ਟੱਕਰ ਮਾਰ ਦਿੱਤੀ... ਹਾਦਸੇ 'ਚ ਆਟੋ ਡਰਾਈਵਰ ਤੋਂ ਇਲਾਵਾ 4 ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਨੇ ਤੁਰੰਤ ਹਸਪਤਾਲ ਪਹੁੰਚਾਇਆ ... 
 

NEXT VIDEOS