Punjab

ਆਬੂਧਾਬੀ ਫਸੇ ਪੰਜਾਬੀ ਨੌਜਵਾਨ ਨੇ ਭਗਵੰਤ ਮਾਨ ਤੋਂ ਲਾਈ ਮਦਦ ਦੀ ਗੁਹਾਰPunjabkesari TV

4 years ago

ਆਬੂਧਾਬੀ ਫਸਿਆ ਗੁਰਦਾਸਪੁਰ ਦਾ ਨੌਜਵਾਨ
ਪਿੰਡ ਰਾਮਪੁਰ ਦਾ ਰਹਿਣ ਵਾਲਾ ਹੈ ਨੌਜਵਾਨ ਮਲਕੀਤ ਸਿੰਘ
ਵੀਡਿਓ ਰਾਹੀਂ ਲਗਾਈ ਮਦਦ ਦੀ ਗੁਹਾਰ
ਰੋ-ਰੋ ਕੇ ਖੁਦ ਨਾਲ ਹੋ ਰਹੀ ਤਸ਼ੱਦਦ ਨੂੰ ਕੀਤਾ ਬਿਆਨ
ਪੀ.ਐਮ. ਮੋਦੀ ਤੇ ਸਾਂਸਦ ਭਗਵੰਤ ਮਾਨ ਨੂੰ ਲਾਈ ਗੁਹਾਰ