Punjab

ਰੁਝਾਨਾਂ ਨੂੰ ਵੇਖ AAP ਦੇ ਖੇਮੇ 'ਚ ਪੈ ਰਹੇ ਭੰਗੜੇPunjabkesari TV

4 years ago

ਦਿੱਲੀ ਵਿਧਾਨਸਭਾ ਚੋਣਾਂ ਦੇ ਆ ਰਹੇ ਨਤੀਜੇ
ਰੁਝਾਨਾਂ 'ਚ 'ਆਪ' ਸਭ ਤੋਂ ਅੱਗੇ
'ਆਪ' ਦੇ ਖੇਮੇ 'ਚ ਪੈ ਰਹੇ ਭੰਗੜੇ
ਜਿੱਤ ਹੁੰਦੀ ਵੇਖ 'ਆਪ' ਵਰਕਰ ਬਾਗੋਬਾਗ
100 ਸਵਾਲ, ਇਕ ਜਵਾਬ-'ਕੇਜਰੀਵਾਲ' ਦੇ ਫੜੇ ਬੈਨਰ
ਕੇਜਰੀਵਾਲ ਦੇ ਰੂਪ 'ਚ ਸਜੇ ਬੱਚੇ ਨੇ ਖਿੱਚਿਆ ਧਿਆਨ