Punjab

ਕੁੰਵਰ ਵਿਜੇ ਦੀ ਬਦਲੀ ਨੂੰ ਰੀਵਿਊ ਕਰੇ ਚੋਣ ਕਮੀਸ਼ਨPunjabkesari TV

4 years ago

ਚੰਡੀਗੜ੍ਹ- ਬੇਅਦਬੀ ਮਾਮਲੇ ਦੀ ਜਾਂਚ ਕਰਨ ਵਾਲੀ ਸਪੈਸ਼ਲ ਟੀਮ ਚ ਕੁੰਵਰ ਵਿਜੇ ਪ੍ਰਤਾਪ ਦੀ ਵਾਪਸੀ ਹੋਣੀ ਚਾਹੀਦੀ ਹੈ.ਇਹ ਮੰਗ ਕੀਤੀ ਹੈ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ.ਹਰਪਾਲ ਚੀਮਾ ਅਤੇ ਅਮਨ ਅਰੋੜਾ ਦੀ ਅਗਵਾਈ ਹੇਠ ਨੇਤਾਵਾਂ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਮਿਲ ਕੇ ਭਾਰਤੀ ਚੋਣ ਕਮੀਸ਼ਨਰ ਦੇ ਨਾਂ ਪੱਤਰ ਸੋਂਪਿਆ.

NEXT VIDEOS