Punjab

ਪੰਜਾਬ ਦੇ ਉਮੀਦਵਾਰ ਤੈਅ ਕਰਨ ਲਈ ਕੇਜਰੀਵਾਲ ਨੇ ਬੁਲਾਈ ਬੈਠਕPunjabkesari TV

5 years ago

ਨਵੀਂ ਦਿੱਲੀ- ਕਾਂਗਰਸ ਪਾਰਟੀ ਨਾਲ ਗਠਜੋੜ ਸਿਰੇ ਨਾ ਚੜ੍ਹਹ ਤੋ ਬਾਅਦ ਆਮ ਆਦਮੀ ਪਾਰਟੀ ਹੁਣ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇਗੀ.ਸ਼ੁਕਰਵਾਰ ਨੂੰ ਕੇਜੀਰਵਾਲ ਵਲੋਂ ਪੰਜਾਬ ਕਮੇਟੀ ਦੇ ਲੀਡਰਾਂ ਨੂੰ ਨਵੀਂ ਦਿੱਲੀ ਸੱਦ ਕੇ ਉਨ੍ਹਾਂ ਨਾਲ ਉਮੀਦਵਾਰਾਂ ਬਾਰੇ ਚਰਚਾ ਕੀਤੀ ਗਈ.ਵੈਸੇ ਪਾਰਟੀ ਵਲੋਂ ਇਸ ਬੈਠਕ ਨੂੰ ਪ੍ਰਚਾਰ ਦੀ ਰਣਨੀਤੀ ਬਾਰੇ ਬੈਠਕ ਦੱਸਿਆ ਗਿਆ ਹੈ.