Punjab

ਕੀ ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ 'ਤੇ ਗ੍ਰੀਨ ਟੈਕਸ ਲੱਗਣਾ ਚਾਹੀਦਾ?Punjabkesari TV

4 years ago

ਵਾਤਾਵਰਣ ਦਾ ਪ੍ਰਦੂਸ਼ਿਤ ਹੋਣਾ ਦੇਸ਼ ਦਾ  ਗੰਭੀਰ ਮੁੱਦਾ ਬਣਦਾ ਜਾ ਰਿਹਾ ਹੈ...ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਨੇ...ਹਵਾ-ਪਾਣੀ ਸਭ ਦੂਸ਼ਿਤ ਹੁੰਦੇ ਜਾ ਰਹੇ ਨੇ...ਫੈਕਟਰੀਆਂ ਦਾ ਪ੍ਰਦੂਸ਼ਣ ਵੀ ਵਾਤਾਵਰਣ ਨੂੰ ਗੰਧਲਾ ਕਰ ਰਿਹਾ ਐ, ਸਾਨੂੰ  ਸਵੱਛ ਹਵਾ ਪਾਣੀ ਜੇਕਰ ਚਾਹੀਦੇ ਨੇ ਤਾਂ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣਾ ਪਵੇਗਾ...ਵਾਤਾਵਰਣ ਸਿਸਟਮ ਨੂੰ ਸੁਧਾਰਣ ਲਈ ਦਿੱਲੀ 'ਚ ਦਾਖਲ ਹੋਣ ਵਾਲੇ ਕਮਰੀਸ਼ਲ ਵਾਹਨਾਂ 'ਤੇ ਸਾਲ 2015 'ਚ ਸੁਪਰੀਮ ਕੋਰਟ ਵੱਲੋਂ ਗ੍ਰੀਨ ਟੈਕਸ ਲਗਾਇਆ ਗਿਆ ।

NEXT VIDEOS