Punjab

94 ਸਾਲ ਦੇ Gulab Ji, ਛੋਟੀ ਦੁਕਾਨ ਚੋਂ ਦਿੰਦੇ ਨੇ Free ‘ਚ Tea & Lunch !Punjabkesari TV

4 years ago

#Jaipur #GulabJiChaiWale #PinkCity
‘ਗੁਲਾਬੀ ਨਗਰੀ’ ਦੀ ਐਮ.ਆਈ. ਸੜਕ ਤੇ ਤੰਗ ਗਲੀ
ਆਓ ਚੱਲਦੇ ਹਾਂ ‘ਗੁਲਾਬ ਜੀ ਚਾਹ ਵਾਲੇ’ ਜੀ ਦੇ ਕੋਲ
ਉਮਰ 94 ਸਾਲ, ਛੋਟੀ ਜਿਹੀ ਦੁਕਾਨ, ਪਰ ਦਿਲ ਬਹੁਤ ਵੱਡਾ
ਇਸੇ ਥਾਂ ਤੋਂ ਸ਼ੁਰੂ ਹੁੰਦੀ ਹੈ ਗੁਲਾਬ ਜੀ ਦੀ ਖਾਸ ਕਹਾਣੀ
ਹਰ ਸਵੇਰ ਜ਼ਰੂਰਤਮੰਦਾਂ ਨੂੰ ਪਿਲਾਂਦੇ ਨੇ ਮੁਫਤ ‘ਚ ਚਾਹ
ਮਨੁੱਖਤਾ ਦੀ ਸੇਵਾ ਤੋਂ ਬਾਅਦ ਸ਼ੁਰੂ ਹੁੰਦੀ ਹੈ ਕਮਾਈ
ਦੁਪਹਿਰ 120 ਗਰੀਬਾਂ ਨੂੰ ਮੁਫਤ ‘ਚ ਖਾਣਾ ਵੀ ਖਿਲਾਂਦੇ ਨੇ
1946 ‘ਚ ਸ਼ੁਰੂ ਕੀਤੀ ਸੀ ਦੁਕਾਨ, ਅੱਜ ਹੈ ਵੱਡੀ ਪਹਿਚਾਨ

NEXT VIDEOS