Punjab

5000 ਦਾ ਚਲਾਨ ਕੱਟਣ 'ਤੇ ਨੌਜਵਾਨ ਨੇ ਫੂਕਿਆ ਮੋਟਰਸਾਈਕਲPunjabkesari TV

4 years ago

#jagbani#trafficpolice#hoshiarpur
ਸੜਕ ਵਿਚਕਾਰ ਸੜ ਰਿਹਾ ਇਹ ਮੋਟਰਸਾਈਕਲ ਕਿਸੇ ਹਾਦਸੇ ਦਾ ਸ਼ਿਕਾਰ ਨਹੀਂ...ਸਗੋਂ ਇਸ ਮੋਟਰਸਾਈਕਲ ਦੇ ਮਾਲਕ ਵਲੋਂ ਹੀ ਇਸ ਨੂੰ ਅੱਗ ਲਾ ਦਿੱਤੀ ਗਈ....ਦਰਅਸਲ ਹੁਸ਼ਿਆਰਪੁਰ ਦੇ ਕਸਬਾ ਭੂੰਗਾ 'ਚ ਇਕ ਨੌਜਵਾਨ ਦਾ ਪੁਲਸ ਵਲੋਂ 5000 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ...ਜਿਸ ਕਾਰਨ ਗੁੱਸੇ 'ਚ ਆਏ ਨੌਜਵਾਨ ਨੇ ਸੜਕ ਦੇ ਵਿਚਕਾਰ ਆਪਣੇ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ....ਤਸਵੀਰਾਂ 'ਚ ਤੁਸੀਂ ਸਾਫ ਵੇਖ ਸਕਦੇ ਹੋ ਕਿ ਕਿਵੇਂ ਮੋਟਰਸਾਈਕਲ ਸੜਕ ਵਿਚਾਲੇ ਬਲ ਰਿਹਾ ਹੈ ਤੇ ਸਥਾਨਕ ਲੋਕ ਪਾਣੀ ਪਾ ਕੇ ਅੱਗ 'ਤੇ ਕਾਬੂ ਪਾ ਰਹੇ ਨੇ.

NEXT VIDEOS