PUNJAB 2019

4 ਅਪਰਾਧੀ ਹਥਿਆਰਾਂ ਸਮੇਤ ਗ੍ਰਿਫ਼ਤਾਰPunjabkesari TV

649 views 4 months ago

ਵਾਰਦਾਤ ਦੀ ਫਿਰਾਕ 'ਚ ਘੁੰਮ ਰਹੇ ਚਾਰ ਅਪਰਾਧੀਆਂ ਨੂੰ ਖੰਨਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਐ....ਆਰੋਪੀਆਂ ਕੋਲੋਂ 4 ਪਿਸਟਲਾਂ, 4 ਮੈਗਜੀਨ ਤੇ 8 ਕਾਰਤੂਸ ਬਰਾਮਦ ਹੋਏ ਨੇ....ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਹਥਿਆਰਾਂ ਸਮੇਤ ਇਲਾਕੇ 'ਚ ਘੁੰਮ ਰਹੇ ਨੇ ਤੇ ਕਿਸੇ ਵੱਡੀ ਵਾਰਦਾਤ ਦੀ ਫਿਰਾਕ 'ਚ ਨੇ...