Punjab

Brief information about Article 370,ਧਾਰਾ 370 ਅਧੀਨ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਅਧਿਕਾਰPunjabkesari TV

4 years ago

vo  ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਧਾਰਾ 35 ਏ ਧਾਰਾ 370 ਦਾ ਹੀ ਹਿਸਾ ਹੈ।ਧਾਰਾ 370 ਕਾਰਨ ਹੀ ਭਾਰਤੀ ਸੰਸਦ ਦਾ ਕੋਈ ਵੀ ਕਾਨੂੰਨ ਜੰਮੂ ਅਤੇ ਕਸ਼ਮੀਰ ਵਿਚ ਲਾਗੂ ਨਹੀਂ ਹੁੰਦਾ । ਅਜਿਹੇ ਹੁਣ ਤੱਕ 100 ਤੋਂ ਵੱਧ ਕਾਨੂੰਨ ਹੋ ਗਏ ਹਨ ਜੋ ਜੰਮੂ -ਕਸ਼ਮੀਰ ਵਿਚ ਲਾਗੂ ਨਹੀਂ ਹੁੰਦੇ। ਬਹੁਤੇਲੋਕਾਂ ਦਾ ਤਰਕ ਹੈ ਕਿ ਧਾਰਾ 370 ਕਾਰਨ ਕੰਪਨੀਆ ਨਿਵੇਸ਼ ਕਰਨ ਤੋਂ ਡਰਦੀਆਂ ਹਨ। ਲੋਕਾਂ ਨੂੰ ਉੱਚ ਸਿੱਖਿਆ ਹਾਸਿਲ ਨਹੀਂ ਹੋ ਪਾਉਂਦੀ। ਇਸ ਧਾਰਾ ਕਰਕੇ ਹੀ ਕਸ਼ਮੀਰ ਵਿਚ ਅੱਤਵਾਦ ਦੀਆਂ ਗਤੀਵਿਧਿਆਂ ਜ਼ਿਆਦਾ ਹੁੰਦੀਆਂ ਹਨ। ਪਰ ਸਥਾਨਕ  ਲੋਕਾਂ  ਨੂੰ ਜੋ ਵਿਸ਼ੇਸ਼ ਅਧਿਕਾਰਾਂ ਮਿਲਦੇ ਹਨ ਉਸ ਵਜ੍ਹਾ ਕਾਰਨ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਹਨ। ਇਸ ਲਈ ਧਾਰਾ 370 ਦੇ ਪਿਛੋਕੜ ਤੇ ਇਕ ਝਾਤ ਮਾਰਨੀ ਬਹੁਤ ਜਰੂਰੀ ਹੋ ਜਾਂਦੀ ਹੈ ਆਖਿਰ ਇਸ ਦੀ ਜ਼ਰੂਰਤ ਕਿਉਂ ਪਈ। ਨਾਲ ਹੀ ਇਸ ਅਧੀਨ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਮਿਲਣ ਵਾਲੇ ਵਿਸ਼ੇਸ਼ ਅਧਿਕਾਰਾਂ ਦੀ ਵੀ ਗੱਲ ਕਰਦੇ ਹੈ ਜਿਸ ਕਾਰਨ ਲੋਕ ਇਸ ਦਾ ਵਿਰੋਧ ਕਰ ਰਹੇ ਹਨ ।

 

NEXT VIDEOS