Punjab

Jaish-e-Mohammed ਦੇ 3 ਅੱਤਵਾਦੀ ਗ੍ਰਿਫਤਾਰ !Punjabkesari TV

4 years ago

ਜੰਮੂ-ਕਸ਼ਮੀਰ ਪੁਲਸ ਨੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕੀਤਾ ਹੈ। ਪੁਲਸ ਨੇ ਹਥਿਆਰਾਂ ਸਮੇਤ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਤੋਂ 4 ਏ.ਕੇ. 56 ਤੇ 2 ਏ.ਕੇ. 47, 6 ਮੈਗਜ਼ੀਨ, 180 ਕਾਰਤੂਸ ਬਰਾਮਦ ਕੀਤੇ ਨੇ।  ਪੰਜਾਬ - ਜੰਮੂ-ਕਸ਼ਮੀਰ ਬਾਰਡਰ ਦੇ ਲਖਨਪੁਰ ਤੋਂ ਅੱਤਵਾਦੀਆਂ ਨੂੰ ਗ੍ਰਿਫਤਾਰੀ ਹੋਈ ਹੈ। ਤਿੰਨੋਂ ਅੱਤਵਾਦੀ ਇਕ ਟਰੱਕ 'ਚ ਸਵਾਰ ਸੀ।  ਪੁਲਸ ਨੂੰ ਖੁਫੀਆ ਇਨਪੁਟ ਸੀ ਕੇ ਇਕ ਟਰੱਕ ਤੋਂ ਹਥਿਆਰ ਲਿਜਾਏ ਜਾ ਰਹੇ ਨੇ। ਇਸ ਤੋਂ ਬਾਅਦ ਪੁਲਸ ਨੇ ਟਰੱਕ ਨੂੰ ਫੜਿਆ ਤੇ 3 ਅੱਤਵਾਦੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ।   
 

NEXT VIDEOS