Punjab

ਭਾਜਪਾ ਨਾਲ ਰਜ਼ਾਮੰਦੀ ਤੋਂ ਬਾਅਦ ਸੁਖਬੀਰ ਦਾ ਵੱਡਾ ਬਿਆਨPunjabkesari TV

5 years ago

ਭਾਜਪਾ ਤੇ ਅਕਾਲੀ ਦਲ ਵਿਚਕਾਰ ਚੱਲ ਰਹੀਆਂ ਵਿਵਾਦ ਦੀਆਂ ਗੱਲਾਂ 'ਤੇ ਅੱਜ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕੇ ਉਨ੍ਹਾਂ ਨੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ,,,,,,, ਜਿਸ 'ਚ ਓਨਾ ਵਿਸ਼ਵਾਸ਼ ਦਵਾਇਆ ਕੇ ਹਜ਼ੂਰ ਸਾਹਿਬ ਗੁਰੂਦੁਆਰਾ 'ਚ ਸਰਕਾਰ ਵੱਲੋਂ ਕਿਸੀ ਤਰਾਂ ਦੀ ਦਖਲਬਾਜੀ ਨਹੀਂ ਕੀਤੀ ਜਾਵੇਗੀ ਅਤੇ ਪੁਰਾਣਾ ਅਸਲ ਐਕਟ ਹੀ ਲਾਗੂ ਰਹੇਗਾ,,,,,, ਆਉਣ ਵਾਲੀਆਂ ਲੋਕਸਭਾ ਚੋਣਾਂ ਲਈ ਸੁਖਬੀਰ ਨੇ ਕਿਹਾ ਕੇ ਹਮੇਸ਼ਾ ਦੀ ਤਰਾਂ ਭਾਜਪਾ 3 ਅਤੇ ਆਕਲੀ ਦਲ 10 ਸੀਟਾਂ 'ਤੇ ਲੜੇਗਾ 

NEXT VIDEOS