Punjab

Nabha Jail ਦੇ ਕੈਦੀਆਂ ਨੇ ਫਿਰ ਕੀਤਾ ਵੱਡਾ ਕਾਰਾPunjabkesari TV

4 years ago

ਨਾਭਾ ਦੀ ਜੇਲ੍ਹ ਅਕਸਰ ਹੀ ਵਿਵਾਦਾਂ 'ਚ ਰਹਿੰਦੀ ਰਹੀ ਹੈ ਤੇ ਇਸ ਵਾਰ ਇੱਕ ਹੋਰ ਵਿਵਾਦ ਸਥਾਨਕ ਜੇਲ੍ਹ ਨਾਲ ਜੁੜ ਗਿਆ ਹੈ...ਜੇਲ੍ਹ ਪ੍ਰਸ਼ਾਸਨ ਨੇ ੩ ਮੋਬਾਈਲ ਫੋਨ ਬਰਾਮਦ ਕੀਤੇ ਨੇ...ਜਾਣਕਾਰੀ ਮੁਤਾਬਿਕ ਜੇਲ੍ਹ ਪ੍ਰਸ਼ਾਸਨ ਨੇ ਮੁਸਤੈਦੀ ਦਿਖਾਉਂਦੇ ਹੋਏ ਸੈਲ ਬਲਾਕ ਨੰਬਰ-2 ਦੇ ਪਿਛਲੇ ਪਾਸੇ ਟੋਇਆ ਪੁੱਟ ਕੇ ਲਿਫ਼ਾਫ਼ੇ ਅੰਦਰ ਰੱਖੇ ੩ ਮੋਬਾਈਲ ਫੋਨ ਬਰਾਮਦ ਕੀਤੇ ਹਨ। ਸੂਤਰਾਂ ਮੁਤਾਬਿਕ ਤਿੰਨੋਂ ਮੋਬਾਈਲ ਸੈਮਸੰਗ ਕੰਪਨੀ ਦੇ ਹਨ ਜਿਨ੍ਹਾਂ 'ਚ ਏਅਰਟੈਲ ਦੇ ਸਿਮ ਪਾਏ ਹੋਏ ਨੇ।ਨਾਭਾ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ 'ਚ ਜੁਟ ਗਈ ਹੈ।

NEXT VIDEOS